Welcome to Seerat.ca
Welcome to Seerat.ca

ਸਿ਼ਵ ਕੁਮਾਰ ਨਾਲ ਮੇਰੀਆਂ ਸੱਤ ਮੁਲਾਕਾਤਾਂ

 

- ਸੁਰਜੀਤ ਪਾਤਰ

ਮੇਰੀ ਮੰਗਣੀ ਤੇ ਮੇਰਾ ਵਿਆਹ

 

- ਅਜਮੇਰ ਸਿੰਘ ਔਲਖ

ਇਕ ਕੋਹੇਨੂਰ ਇਹ ਵੀ

 

- ਸਰਵਣ ਸਿੰਘ

ਪੜ੍ਹਨ ਤੇ ਸਮਝਣ ਵਾਲੀਆਂ ਗੱਲਾਂ

 

- ਹਰਪਾਲ ਸਿੰਘ ਪੰਨੂੰ

ਬਲਰਾਜ ਸਾਹਨੀ : ਦ੍ਰਿਸ਼, ਦ੍ਰਿਸ਼ਟੀ ਤੇ ਦ੍ਰਿਸ਼ਟੀਕੋਣ

 

- ਡਾ.ਸਤੀਸ਼ ਕੁਮਾਰ ਵਰਮਾ

ਮੇਰਾ ਪਾਕਿਸਤਾਨ

 

- ਸੁਖਦੇਵ ਸਿੱਧੂ

ਮੇਰੀ ਫਿਲਮੀ ਆਤਮਕਥਾ

 

-  ਬਲਰਾਜ ਸਾਹਨੀ

ਆਪਣੀ ਮਾਂ

 

- ਵਰਿਆਮ ਸਿੰਘ ਸੰਧੂ

ਮੌਤ ਦੇ ਰੰਗ

 

- ਬਲਬੀਰ ਸਿਕੰਦ

‘ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ‘ / ਸਿੱਖ ਲਹਿਰ ਦੇ ਲੋਕਮੁਖੀ ਵਿਵੇਕ ਦਾ ਸਵਾਲ / ਸ਼੍ਰੋਮਣੀ ਕਮੇਟੀ,‘ਸਰਬੱਤ ਖਾਲਸਾ‘ਅਤੇ ਗੁਰਮਰਿਆਦਾ ਦਾ ਪ੍ਰਸੰਗ

 

- ਡਾ. ਸੁਮੇਲ ਸਿੰਘ ਸਿੱਧੂ

ਕਾਮਰੇਡ ਚਤਰਭੁਜੀ ਚੁੱਪ ਕਿਉਂ ?

ਸਮੁਰਾਈ

 

- ਰੂਪ ਢਿੱਲੋਂ

"ਬੱਲ! ਆਹ ਪੱਗ ਦੀ ਪੂਣੀ ਤਾਂ ਕਰਾਈਂ ਆ ਕੇ ਕੇਰਾਂ".....!

 

- ਕਰਨ ਬਰਾੜ ਹਰੀ ਕੇ ਕਲਾਂ

ਵਲਾਦੀਮੀਰ ਲੈਨਿਨ.....

 

- ਪਰਮ ਪੜਤੇਵਾਲਾ

ਦੋ ਛੰਦ ਪਰਾਗੇ

 

- ਗੁਰਨਾਮ ਢਿੱਲੋਂ

ਕਿਉ ਹੁੰਦਾ ਹੈ ਏਸ ਤਰਾਂ ?

 

- ਬੇਅੰਤ ਗਿੱਲ ਮੋਗਾ

ਸੂਚਨਾ ਪ੍ਰਸਾਰ ਦੇ ਖੇਤਰ ਵਿੱਚ ਪੰਜਾਬੀ ਦੇ ਮਿਆਰੀਕਰਨ ਵੱਲ੍ਹ ਇਨਕਲਾਬੀ ਕਦਮ

 

- ਸ਼ਿੰਦਰ (ਯੂ. ਕੇ.)

ਕਿਸਾਨ ਵਿਚਾਰਾ ਕੀ ਕਰੇ? ਜਹਿਰੀਲੀ ਸਲਫਾਸ ਖਾ. . .

 

- ਜਸਪ੍ਰੀਤ ਸਿੰਘ

ਦੋ ਕਹਾਣੀਆਂ

 

- ਸੁਖਵਿੰਦਰ ਕੌਰ 'ਹਰਿਆਓ'

ਗ਼ਜ਼ਲ

 

- ਗੁਰਬਚਨ ਸਿੰਘ ਚਿੰਤਕ

ਔਰਤਾਂ ਉਮਰ ਪੱਖੋਂ ਵੀ ਪੁਰਸ਼ਾਂ ਤੋਂ ਅੱਗੇ

 

- ਡਾ.ਅਮਰਜੀਤ ਟਾਂਡਾ

ਸਾਹਿਤਕ ਸਰੋਕਾਰਾਂ ਦੀ ਨਿਸ਼ਾਨਦੇਹੀ ਕਰਦੀਆਂ ਅਦਬੀ ਮੁਲਾਕਾਤਾਂ

 

- ਦੀਪ ਦੇਵਿੰਦਰ ਸਿੰਘ

ਰੰਗਾਂ ਦਾ ਸਾਗਰ ਸੁਆਗਤ ਹੈ

 

- ਗੁਰਭਜਨ ਗਿੱਲ

ਸਾਹਿਤਕ ਮਹਿਕ ਨਾਲ ਭਰਪੂਰ ਰਹੀ ‘ਕਾਫ਼ਲੇ’ ਦੀ ਅਪ੍ਰੈਲ 2016 ਮਿਲਣੀ

 

- ਉਂਕਾਰਪ੍ਰੀਤ

ਪੜਪੋਤਰੇ

 

- ਉਂਕਾਰਪ੍ਰੀਤ

ਦੋ ਗਜ਼ਲਾਂ

 

- ਮਹਿੰਦਰਦੀਪ ਗਰੇਵਾਲ

ਬਹਿਰ=ਮੁਤਕਾਰਿਬ

 

- ਸਚਦੇਵ ਗਿੱਲ

ਮਜਦੂਰ ਦਿਵਸ

 

- ਮਲਕੀਅਤ “ਸੁਹਲ”

The Jat-Scythian Nexus

 

- Dr V.B.L. Sharma

Migrants from India Settled in Australia 4,000 Years Before Captain Cook’s Arrivalਕਵਿਤਾਵਾਂ

ਹੁੰਗਾਰੇ

 

Online Punjabi Magazine Seerat


ਔਰਤਾਂ ਉਮਰ ਪੱਖੋਂ ਵੀ ਪੁਰਸ਼ਾਂ ਤੋਂ ਅੱਗੇ

- ਡਾ.ਅਮਰਜੀਤ ਟਾਂਡਾ
 

 

ਔਰਤਾਂ-ਪੁਰਸ਼ਾਂ ਨਾਲੋਂ 5 ਤੋਂ 10 ਸਾਲ ਵੱਧ ਉਮਰ ਭੋਗਦੀਆਂ ਹਨ। ਸਰੀਰਕ ਪੱਖੋਂ ਔਰਤਾਂ ਵਿਚ ਘੱਟ ਚਰਬੀ, ਘੱਟ ਵਾਰ ਦਿਲ ਧੜਕਦਾ ਹੈ, ਲੀਵਰ ਦੀ ਸਮਰਥਾ ਘੱਟ ਹੁੰਦੀ ਹੈ। ਅੰਕੜਿਆਂ ਤੋ ਂਸਿੱਧ ਹੋ ਚੁੱਕਾ ਹੈ ਕਿ 100 ਸਾਲ ਤੋਂ ਵੱਧ ਉਮਰ ਵਾਲਿਆਂ ਵਿਚ ਹਰ 10 ਪਿਛੇ 9 ਔਰਤਾਂ ਹੁੰਦੀਆਂ ਹਨ। ਵਿਸ਼ਵ ਵਿੱਚ ਸਭ ਤੋਂ ਲੰਮੀ ਉਮਰ ਭੋਗਣ ਵਾਲੀ ਜਪਾਨ ਦੀ ਔਰਤ ਜੈਲੀ ਸੀ,ਜਿਸ ਨੇ 122 ਸਾਲ 164 ਦਿਨ ਉਮਰ ਭੋਗੀ, ਕੱਲੀ ਹੀ ਖਾਂਦੀ ਐਸ਼ ਕਰਦੀ ਰਹੀ। ਜਦੋਂ ਕਿ ਵਿਸ਼ਵ ਵਿੱਚ ਸਭ ਤੋਂ ਲੰਮੀ ਉਮਰ ਭੋਗਣ ਵਾਲਾ ਜਪਾਨੀ ਪੁਰਸ਼ ਭਨਾਰੂ ਜਿਹੜਾ 116 ਸਾਲ ਅਤੇ 54 ਦਿਨ ਜੀਵਤ ਰਿਹਾ-ਓਹਦੀ ਘਰਵਾਲੀ ਨਾਲ ਨਹੀਂ ਹੋਣੀ ਤਾਂ ਬਚ ਗਿਆ ਹੋਣਾ।
ਔਰਤ ਆਪਣੀਆਂ ਭਾਵਨਾਵਾਂ ਛੁਪਾ ਕੇ ਨਹੀਂ ਰਖਦੀਆਂ, ਔਰਤਾਂ ਦੇ ਦਿਮਾਗ ਦਾ ਸੰਚਾਰ ਰਚਾਉਣ ਵਾਲਾ ਭਾਗ ਵੱਡਾ ਹੁੰਦਾ ਹੈ। ਦਿਲ ਖੋਲ੍ਹ ਕੇ ਗੱਲਾਂ ਕਰਨ ਵਿਚ ਔਰਤਾਂ ਹੋਰ ਔਰਤਾਂ ਨਾਲ ਸੌਖ ਮਹਿਸੂਸ ਕਰਦੀਆਂ ਹਨ-ਕਦੇ ਚੁੱਪ ਨਹੀਂ ਬਹਿੰਦੀਆਂ ਦੇਖੀਆਂ-ਚੁਗਲੀ ਤੇ ਚੁਗਲੀ। ਰੋ ਵੀ ਪੈਂਦੀਆਂ ਹਨ ਜ਼ਿਆਦਾ ਭਾਵਨਾਤਮਕ ਹੋਣ ਵੇਲੇ। ਦਿਮਾਗ ਉੱਤੇ ਤਨਾਵ ਦਾ ਅਸਰ ਘੱਟ ਪੈਂਦਾ ਹੈ ਏਦਾਂ। ਇਹ ਗੁਣ ਪੁਰਸ਼ਾਂ ਵਿਚ ਨਹੀਂ ਹੁੰਦੇ।
ਬੰਦੇ ਂ ਭਾਵਨਾਵਾਂ ਨੂੰ ਛੁਪਾ ਕੇ ਰੱਖਦੇ ਹਨ। ਗੱਲਾਂ ਸਾਂਝੀਆਂ ਕਰਨ ਤੋਂ ਕਤਰਾਉਂਦੇ ਹਨ ਅਤੇ ਦੁਖੀ ਰਹਿੰਦੇ ਹਨ।
ਔਰਤਾਂ ਤਾ ਬਹੁਤੀਆਂ ਨੌਕਰੀ ਕਰਦੀਆਂ ਨਹੀਂ ਜਿਹੜੀਆਂ ਸੇਵਾਮੁਕਤ ਹੁੰਦੀਆਂ ਉਹ ਵੀ ਘਰ ਦੇ ਕੰਮਾਂ, ਪੋਤੇ, ਪੋਤੀਆਂ ਦੀ ਦੇਖਭਾਲ ਵਿਚ ਮਗਨ ਹੋ ਜਾਂਦੀਆਂ ਹਨ। ਔਰਤਾਂ ਦੇ ਸੈਲਾਂ ਦੀ ਲੈਅ ਵਿਚ ਕੋਈ ਅੰਤਰ ਨਹੀਂ ਆਉਂਦਾ। 60 ਸਾਲ ਦੇ ਲਗਭਗ ਪੁਰਸ਼ ਸੇਵਾ ਮੁਕਤ ਹੋ ਜਾਂਦੇ ਹਨ। ਸੇਵਾ ਮੁਕਤੀ ਤੋਂ ਪਹਿਲੇ ਦੋ ਸਾਲ ਮਰਨ ਦਰ ਜ਼ਿਆਦਾ ਹੁੰਦੀ ਹੈ। ਜੇ ਪੁਰਸ਼ ਸੇਵਾ ਮੁਕਤੀ ਤੋਂ ਬਾਅਦ ਕੰਮ ਕਾਜ ਵਿਚ ਮਗਨ ਰਹੇ ,ਸਰੀਰ ਵਿਚ ਕੋਈ ਵਿਗਾੜ ਨਹੀਂ ਪੈਂਦਾ, ਜੇ ਅਰਾਮ ਦਾ ਜੀਵਨ ਭੋਗਣ ਨੂੰ ਪਹਿਲ ਦੇਵੇ ਤਦ ਅੰਤ ਨੇੜੇ ਆ ਜਾਂਦਾ ਹੈ। ਸਰੀਰ ਦੀ ਲੈਅ ਮਰ ਜਾਂਦੀ ਹੈ। ਧਾਰਮਿਕ ਪ੍ਰਵਿਰਤੀ ਕਾਰਨ ਵੀ ਜ਼ਿਆਦਾ ਸੰਤੁਸ਼ਟ ਰਹਿੰਦੀਆਂ ਹਨ।ਫੌਜ, ਪੁਲਿਸ ਜੋਖਮ ਕਿਤੇ ਸਿੱਧੇ ਅਸਿੱਧੇ ਰੂਪ ਵਿਚ ਵਿਗਾੜ ਪੈਦਾ ਕਰਦੇ ਰਹਿੰਦੇ ਹਨ।
ਔਰਤਾਂ ਦੇ ਕਰੋਮੋਜੋਨ ਦੀ ਜੋੜੀ ਸਿਹਤ ਲਈ ਲਾਭਦਾਇਕ ਹੁੰਦੀ
ਹੈ। ਔਰਤਾਂ ਵਿਚ ਐਕਸ ਐਕਸ ਕਰੋਮੋਜੋਨ ਹੁੰਦੇ ਹਨ, ਜਦੋਂ ਕਿ ਪੁਰਸ਼ਾਂ ਵਿਚ ਐਕਸ ਵਾਈ
ਕਰੋਮੋਜੋਨ ਹੁੰਦੇ ਹਨ। ਨਸ਼ਿਆਂ ਦਾ ਸੇਵਨ ਉਮਰ ਉਤੇ ਮਾਰੂ ਪ੍ਰਭਾਵ ਪਾਉਂਦਾ ਹੈ। ਔਰਤਾਂ-ਪੁਰਸ਼ਾਂ ਦੇ ਮੁਕਾਬਲੇ ਬਹੁਤ ਘੱਟ ਨਸ਼ੇ ਕਰਦੀਆਂ ਹਨ। ਪੁਰਸ਼ਾਂ ਮੁਕਾਬਲੇ ਔਰਤਾਂ ਦਾ ਮੈਟਾਬੋਲਿਕ ਰੇਟ ਘੱਟ ਹੁੰਦਾ ਹੈ ਅਤੇ ਪੁਰਸ਼ਾਂ ਵਿਚ ਵੱਧ ਹੋਣ ਕਰਕੇ ਅੰਤ ਨੇੜੇ ਆ ਜਾਂਦਾ ਹੈ। ਔਰਤਾਂ ਵਿਚ ਮਹਾਂਵਾਰੀ ਆਉਣ ਕਾਰਨ ਖੂਨ ਦੀ ਕਮੀ ਰਹਿੰਦੀ ਹੈ,ਜਿਸ ਕਾਰਨ ਖੂਨ ਵਿਚ ਘੱਟ ਲੋਹਾ ਹੁੰਦਾ ਹੈ। ਸਰੀਰ ਅੰਦਰ ਮਾਰੂ ਫਰੀ ਰੋਡੀਰਜ ਘਟ ਉਤਪੰਨ ਹੁੰਦੇ ਹਨ ਅਤੇ ਸਰੀਰ ਵਿਚ ਘਟ ਵਿਗਾੜ ਪੈਦਾ ਹੁੰਦਾ ਹੈ। ਔਰਤਾਂ ਦੀ ਉਮਰ, ਸਿਹਤ ਸੈਕਸ ਹਾਰਮੋਨ ਉੱਤੇ ਨਿਰਭਰ ਕਰਦੀ ਹੈ।
ਇਕ ਪੁੱਤਰ ਨੂੰ ਜਨਮ ਦੇਣ ‘ਤੇ ਔਰਤਾਂ ਦਾ ਜੀਵਨਕਾਲ 7 ਫ਼ੀ ਸਦੀ ਘਟ ਜਾਂਦਾ ਹੈ। ਇਕ ਬੇਟੇ ਨੂੰ ਜਨਮ ਦੇਣ ਨਾਲ ਉਸ ਦੀ ਮਾਂ ਦੀ ਉਮਰ ਸੱਤ ਹਫ਼ਤਾ ਛੋਟੀ ਹੋ ਜਾਂਦੀ ਹੈ, ਜਦੋਂ ਕਿ ਬੇਟੀਆਂ ਨੂੰ ਜਨਮ ਦੇਣ ‘ਤੇ ਮਾਂ ਦੀ ਉਮਰ ਲੰਮੀ ਹੋ ਜਾਂਦੀ ਹੈ। ਬੱਚਿਆਂਦੇ ਜਨਮ ਅਤੇ ਲਿੰਗ ਦਾ ਸਬੰਧ ਸਿਰਫ਼ ਉੁਨ੍ਹਾਂ ਦੀਆਂ ਮਾਵਾਂ ਦੀ ਉਮਰ ਨਾਲ ਹੈ, ਨਾ ਕਿ ਉਨ੍ਹਾਂ ਦੇ ਪਿਤਾ ਦੀ ਉਮਰ ਨਾਲ। ਕਾਰਨ ਇਹ ਹੋ ਸਕਦਾ ਹੈ ਕਿ ਲੜਕਿਆਂ ਦਾ ਵਜ਼ਨ ਜਨਮ ਦੇ ਸਮੇਂ ਲੜਕੀਆਂ ਨਾਲੋਂ ਥੋੜ੍ਹਾ ਜ਼ਿਆਦਾ ਹੁੰਦਾ ਹੈ, ਜਦੋਂ ਕਿ ਕੁਝ ਵਿਗਿਆਨੀ ਮੰਨਦੇ ਹਨ ਕਿ ਔਰਤਾਂ ਨੂੰ ਲੜਕਿਆਂ ਨੂੰ ਜ਼ਿਆਦਾ ਦੁੱਧ ਪਿਲਾਉਣਾ ਪੈਂਦਾ ਹੈ, ਜਿਸ ਕਾਰਨ ਉਨ੍ਹਾਂ ਦੀ ਉਮਰ ‘ਤੇ ਪ੍ਰਭਾਵ ਪੈਂਦਾ ਹੈ।


ਔਰਤਾਂ ਨੂੰ ਦਿਲ ਦੇ ਰੋਗ, ਵੱਧ ਬਲੱਡ ਪ੍ਰੈਸ਼ਰ 60 ਤੋਂ 70 ਸਾਲ ਵਿਚ ਹੁੰਦੇ ਹਨ, ਜਦੋਂ ਕਿ ਪੁਰਸ਼ਾਂ ਨੂੰ ਇਹ ਰੋਗ 50-60 ਸਾਲ ਵਿਚ ਘੇਰ ਲੈਂਦਾ ਹੈ। ਔਰਤਾਂ ਆਪਣੇ ਬੱਚਿਆਂ ਦੀ ਦੇਖਭਾਲ, ਜ਼ੋਖਮ ਭਰੇ ਕੰਮ ਕਰਨ ਨਾਲ ਯੋਗ ਅਤੇ ਸ਼ਕਤੀਸ਼ਾਲੀ ਬਣਦੀਆਂ ਹਨ। ਵਿਸ਼ਵ ਵਿੱਚ ਔਰਤਾਂ ਲੰਮੀ ਉਮਰ ਪੱਖੋਂ ਪੁਰਸ਼ਾਂ ਤੋਂ ਅੱਗੇ ਹਨ, ਕਿਉਂਕਿ ਝਿੜਕਾਂ ਤੋਂ ਬਿਨਾ ਜਦ ਬੰਦਿਆਂ ਨੂੰ ਕੁਝ ਖਾਣ ਨੂੰ ਦੇਣਾ ਹੀ ਨਹੀਂ ਤਾਂ ਮਰਨਾ ਹੀ ਹੈ ਉਹਨਾਂ ਨੇ। ਘਰ ਚ ਬੁੱਢੇ ਦੀ ਨਾ ਪੁੱਛ ਗਿੱਛ, ਦਵਾ ਦਾਰੂ ਵੀ ਘੱਟ-ਅਗਲਾ ਕਹਿੰਦਾ ਏਦੂੰ ਮੌਤ ਹੀ ਚੰਗੀ ਹੈ ਤੇ ਟੁਰ ਜਾਂਦਾ ਹੈ। ਚੰਗੀ ਗੱਲ ਤਾਂ ਇਹ ਹੈ ਕਿ ਆਪ ਹੀ ਬਿਜ਼ੀ ਰਹੋ-ਜਿੰਦਗੀ ਚ ਅਨੰਦ ਮਾਣੋ ਸੈਰ ਕਰੋ- ਦੋਸਤਾਂ ਜਾਂ ਕਲੱਬਾਂ ਚ ਖੇਡੋ ਤਾਂ ਮੌਤ ਨੇੜੇ ਨਹੀਂ ਆਵੇਗੀ ਕਦੇ। ਕਦੇ ਵੀ ਰੀਟਾਇਰ ਨਾ ਹੋਵੋ-ਅੰਤ ਤੱਕ ਚੱਲਦੇ ਚੱਲੋ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346